ਹੁੰਦੇ ਦਾ ਨਾਮ ਹਿੰਦੂ

- (ਧਨੀ ਆਦਮੀ ਦੀ ਹੀ ਕਦਰ ਕੀਤੀ ਜਾਂਦੀ ਹੈ)

ਸ਼ਾਮੂ ਸ਼ਾਹ ਨੇ ਆਪਣੀ ਧੀ ਨੂੰ ਬੜਾ ਦਾਨ ਦਿੱਤਾ ਹੈ। ਸੱਚ ਹੈ 'ਹੁੰਦੇ ਦਾ ਨਾਮ ਹੀ ਹਿੰਦੂ ਹੈ, ਸਾਡੇ ਜਿਹੇ ਗ਼ਰੀਬਾਂ ਵਿੱਚ ਏਨੀ ਸਮਰੱਥਾ ਕਿੱਥੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ