ਹਵੇਲੀ ਮੀਏਂ ਬਾਕਰ ਦੀ, ਵਿਚ ਸਲੇਮੇਂ ਆਕੜਦੀ

- (ਚੀਜ਼ ਕਿਸੇ ਦੀ ਹੋਵੇ ਤੇ ਆਕੜ ਕੋਈ ਪਿਆ ਕਰੇ)

ਰਲਾ ਸਿੰਘ- ਮੁਨਸ਼ਾ ਸਿੰਘ ਜੀ ! ਫਤਹ ਚੰਦ ਦੀ ਤਾਂ ਉਹ ਗੱਲ ਹੈ ਕਿ 'ਹਵੇਲੀ ਮੀਏਂ ਬਾਕਰ ਦੀ, ਵਿੱਚ ਸਲੇਮੇ ਆਕੜਦੀ। ਕੰਠਾ ਤਾਂ ਤੁਸਾਥੋਂ ਮੰਗਵਾ ਆਂਦਾ ਹੈ, ਪਰ ਆਕੜ ਆਕੜ ਬਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ