ਇਆਣਾ ਬਾਤ ਕਰੇ ਸਿਆਣਾ ਕਿਆਸ ਕਰੇ

- (ਜਦ ਕੋਈ ਅਜੇਹੀ ਗੱਲ ਕਰੇ ਜਿਹੜੀ ਢੁਕਦੀ ਫਬਦੀ ਨਾ ਹੋਵੇ)

‘ਇਆਣਾ ਬਾਤ ਕਰੇ, ਸਿਆਣਾ ਕਿਆਸ ਕਰੇ।' ਬਸ ਜੇ ਅੰਦਰ ਦੀ ਗੱਲ ਜਾਣਦੇ ਹੋ ਤਾਂ ਦੜ ਵੱਟ ਜਾਉ । ਬੋਲ ਕੇ ਝਖ ਮਾਰਨੀ ਚੰਗੀ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ