ਇਆਣੇ ਦੀ ਯਾਰੀ, ਸਦਾ ਖੁਆਰੀ

- (ਜਦ ਕਿਸੇ ਨੂੰ ਇਆਣੇ ਨਾਲ ਦੋਸਤੀ ਹੋਣ ਕਰ ਕੇ ਨੁਕਸਾਨ ਪੁੱਜੇ ਜਾਂ ਬੇਪਤੀ ਹੋਵੇ)

ਭਰਾ ਜੀ ! "ਇਆਣੇ ਦੀ ਯਾਰੀ, ਸਦਾ ਖੁਆਰੀ," ਖ਼ੈਰ ਦੀਨ ਨੇ ਮੇਰੀ ਕੀ ਮਦਦ ਕਰਨੀ ਸੀ ? ਅਣਜਾਣਪੁਣੇ ਕਰਕੇ ਆਪਣੇ ਆਪ ਨੂੰ ਵੀ ਲੈ ਡੁੱਬਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ