ਇਚਰ ਪੁੱਤਰ ਪਿਉ ਦਾ, ਜਿਚਰ ਮੂੰਹ ਨਹੀਂ ਡਿੱਠਾ ਪ੍ਰਾਈ ਧੀਊ ਦਾ

- (ਜਦ ਵਿਆਹ ਮਗਰੋਂ ਪੁੱਤਰ ਦੇ ਦਿਲ ਵਿੱਚ ਮਾਪਿਆਂ ਲਈ ਪਿਆਰ ਨਾ ਰਹੇ)

ਹੁਣ ਉਹਦਾ ਸਾਡੇ ਨਾਲ ਕੀ ? ਹੁਣ ਤਾਂ ਉਹ ਵਿਆਹਿਆ ਗਿਆ ਹੈ। 'ਇਚਰ ਪੁੱਤਰ ਪਿਉ ਦਾ, ਜਿਚਰ ਮੂੰਹ ਨਹੀਂ ਡਿੱਠਾ ਪ੍ਰਾਈ ਧਿਊ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ