ਇਹ ਜਗੁ ਧੂਏ ਕਾ ਪਹਾਰ

- (ਇਹ ਸੰਸਾਰ ਧੂਏਂ ਦੇ ਪਹਾੜ ਵਾਂਗੂ ਅਸਥਿਰ ਤੇ ਨਾਸ਼ਮਾਨ ਹੈ)

ਇਹੁ ਜਗੁ ਧੂਏ ਕਾ ਪਹਾਰ ॥
ਤੈ ਸਾਚਾ ਮਾਨਿਆ ਕਿਹ ਬਿਚਾਰਿ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ