ਇਹ ਮੂੰਹ ਤੇ ਮਸਰਾਂ ਦੀ ਦਾਲ

- (ਜਦ ਕੋਈ ਆਪਣੀ ਵਿੱਤ ਤੋਂ ਵਧੀਕ ਦੀ ਆਸ ਰੱਖੇ)

ਅਨੰਦ ਜਨਕ ਸਗਮਾ ਬ੍ਰਹਮਾਨੰਦ ਨੂੰ ਵੀ ਦੋ ਹੱਥ ਪਿੱਛੇ ਛੱਡ ਕੇ ਆਪਣਾ ਸਰੂਪ ਪਰਮ ਬ੍ਰਹਮਾਨੰਦ ਦਿਖਾਉਂਦਾ ਹੈ। ਪਰ ਇਹ ਗੱਲ ਕਿੱਥੇ ? ਕਿਹੜਿਆਂ ਭਾਗਾਂ ਦਾ ਫਲ ਮਿਲਣਾ ਹੋਇਆ ? ਕੋਈ ਨਾ ! 'ਇਹ ਮੂੰਹ ਤੇ ਮਸਰਾਂ ਦੀ ਦਾਲ ਵਾਲੀ ਗੱਲ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ