ਇਹ ਨਵੀਂ ਚਿੜੀ ਹੈ, ਆਪੇ ਗਿਝ ਜਾਊਗੀ

- (ਜਦ ਕੋਈ ਕੈਦ ਵਿਚ ਜਾਂ ਦੁਖ ਵਿਚ ਕੁਝ ਨਾ ਬੋਲੇ ਤੇ ਨਾ ਹੀ ਖਾਵੇ ਪੀਵੇ)

ਕਿਸੇ ਕਿਸੇ ਵੇਲੇ ਠੰਡਾ ਸਾਹ ਭਰਦੀ ਹੈ। ਕਦੀ ਅੱਖਾਂ ਵਿੱਚੋਂ ਹੰਝੂ ਕਿਰ ਪੈਂਦੇ ਹਨ। ਨਾਲ ਦੀਆਂ ਬਲਾਉਂਦਆਂ ਹਨ, ਪਰ ਇਹ ਸਿਰ ਹੀ ਨਹੀਂ ਚੁਕਦੀ । ਇਕ ਜਣੀ ਨੇ ਫ਼ਾਰਸੀ ਬੋਲੀ ਵਿਚ ਕਿਹਾ : 'ਇਹ ਨਵੀਂ ਚਿੜੀ ਹੈ, ਆਪੇ ਗਿਝ ਜਾਵੇਗੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ