ਇਕ ਆੜੀ, ਸੌ ਕੰਮੀ

- (ਸੌ ਦਿਹਾੜੀਦਾਰਾਂ ਨਾਲੋਂ ਇੱਕ ਪੱਕਾ ਆਦਮੀ (ਸਾਥੀ) ਚੰਗਾ ਹੁੰਦਾ ਹੈ)

ਤੁਸੀਂ ਵੀ ਤਾਂ ਹੱਦ ਕਰਦੇ ਹੋ। ਜਿਸ ਲਾਈ ਗੱਲੀ, ਉਹਦੇ ਨਾਲ ਉੱਠ ਚੱਲੀ । ਭਾਈ 'ਇਕ ਆੜੀ ਤੇ ਸੌ ਕੰਮੀ। ਇਕੋ ਸੱਚਾ ਸਾਥੀ ਹਜ਼ਾਰ ਵਾਕਫ਼ਕਾਰਾਂ ਨਾਲੋਂ ਚੰਗਾ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ