ਇਕ ਅੱਖ ਰੋਂਦੀ ਹੈ ਇਕ ਹਸਦੀ ਹੈ

- (ਸੁੱਖ ਦੁੱਖ ਦੋਵੇਂ ਹੀ ਸਹਿਣੇ ਪੈਂਦੇ ਹਨ)

ਇਸੇ ਰਸਤੇ ਚਲੀਦਾ ਹੈ ਭਾਵੇਂ ਕੁਝ ਹੋਵੇ, ਗ੍ਰਿਹਸਤੀਆਂ ਦੀ ਇਕ ਅੱਖ ਰੋਂਦੀ ਹੈ ਇਕ ਹਸਦੀ ਹੈ, ਜੇ ਨਾ ਵੀ ਹਸਦੀ ਹੋਵੇ ਤਾਂ ਹਸਦੀ ਦਿਖਾਉਣੀ ਪੈਂਦੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ