ਇਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿੰਦੇ

- (ਜਦ ਇਕ ਪਿੰਡ ਵਿਚ ਦੋ ਪੈਂਚ ਬਣ ਬਹਿਣ, ਤਦ ਝਗੜਾ ਮਿਟਾਉਣ ਲਈ ਆਖਦੇ ਹਨ)

ਸੱਜਣੋ ! ਇਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿੰਦੇ। ਇਕ ਪਿੰਡ ਵਿਚ ਇੱਕ ਹੀ ਚੌਧਰੀ ਹੋ ਸਕਦਾ ਹੈ, ਦੋ ਹੋਏ ਨਹੀਂ ਕਿ ਝਗੜਾ ਪਿਆ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ