ਇਕ ਚਣਾ, ਹੇੜ ਕਬੂਤਰਾਂ ਦੀ

- (ਜਦ ਚੀਜ਼ ਥੋੜੀ ਹੋਵੇ, ਤੇ ਉਸਨੂੰ ਵਰਤਣ ਵਾਲੇ ਬਹੁਤੇ ਹੋਣ)

ਚੌਧਰੀ--ਕਿਸ ਕਿਸ ਨੂੰ ਕੁਨੀਨ ਵੰਡਾਂ ! ਝੁਗੇ ਵਿਚ ਗੋਲੀਆਂ ਤਾਂ ਪੰਝੀ ਹਨ। ਪਿੰਡ ਸਾਰਾ ਮੰਗਦਾ ਹੋਇਆ । ਇੱਥੇ ਤਾਂ 'ਇਕ ਚਣਾ, ਹੇੜ ਕਬੂਤਰਾਂ ਦੀ' ਵਾਲਾ ਹਿਸਾਬ ਹੈ। ਮੈਂ ਕੀ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ