ਇਕ ਚੁੱਪ ਸੌ ਨੂੰ ਹਰਾਵੇ

- (ਜਦ ਕੋਈ ਵੱਧ ਘੱਟ ਬੋਲੀ ਜਾਏ ਤੇ ਅਗਲਾ ਚੁੱਪ ਰਹੇ)

ਸਿਰਫ਼ ਲੋੜ ਪਏ ਤੇ ਮੂੰਹ ਖੋਲਣਾ ਚਾਹੀਦਾ ਹੈ । ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਦ ਚੁੱਪ ਹੋ ਜਾਣਾ ਚਾਹੀਦਾ ਹੈ। ਚੁੱਪ ਜਿਹੀ ਕੋਈ ਚੀਜ਼ ਨਹੀਂ 'ਇਕ ਚੁੱਪ ਸੌ ਨੂੰ ਹਰਾਵੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ