ਇਕ ਦਾ ਮੂੰਹ ਤਾਂ ਖੰਡ ਨਾਲ ਭਰ ਸਕੀਦਾ ਹੈ, ਬਹੁਤਿਆਂ ਦਾ ਸਵਾਹ ਨਾਲ ਭੀ ਨਹੀਂ ਭਰਦਾ

- (ਜਦ ਆਸ ਤੋਂ ਵਧੀਕ ਇਕੱਠ ਹੋ ਜਾਵੇ ਜਾਂ ਪ੍ਰਾਹੁਣੇ ਆ ਜਾਣ ਤੇ ਉਨ੍ਹਾਂ ਦੀ ਚੰਗੀ ਖ਼ਾਤਰ ਨਾ ਹੋ ਸਕੇ)

ਪ੍ਰਾਹੁਣੇ ਖੁਸ਼ ਕਿਵੇਂ ਜਾਂਦੇ । ਜੰਞ ਦੀ ਜੰਞ ਆ ਵੜੀ, ਅਖੇ 'ਇਕ ਦਾ ਮੂੰਹ ਤੇ ਖੰਡ ਨਾਲ ਭਰ ਸਕੀਦਾ ਹੈ, ਪਰ ਬਹੁਤਿਆਂ ਦਾ ਤਾਂ ਸਵਾਹ ਨਾਲ ਭੀ ਨਹੀਂ ਭਰ ਸਕੀਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ