ਇਕ ਡਗੇ, ਪਿੰਡ ਮੰਗਿਆ

- (ਇਕੋ ਵਾਰੀ ਬਾਹਲੇ ਕੰਮ ਨੇਪਰੇ ਨਹੀਂ ਚੜ੍ਹਦੇ)

ਤੁਸੀਂ ਤਾਂ 'ਇਕ ਡਗੇ ਪਿੰਡ ਮੰਗਦੇ ਹੋਂ, ਬਾਹਲੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਸਮੇਂ ਅਤੇ ਧਨ ਦੀ ਲੋੜ ਹੈ, ਜੇਰਾ ਰੱਖੋ, ਹੌਲੀ ਹੌਲੀ ਸਭ ਠੀਕ ਹੋ ਜਾਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ