ਇਕ ਦਰ ਬੰਦ, ਸਹੰਸਰ ਦਰ ਖੁਲ੍ਹਾ

- (ਜਦ ਕਿਸੇ ਦੀ ਕੋਈ ਇਕ ਅੱਧ ਤਾਂ ਵਿਰੋਧਤਾ ਕਰੇ ਪਰ ਮਦਦ ਬਾਹਲੇ ਕਰਨ ਵਾਲੇ ਹੋਣ)

ਤੁਹਾਨੂੰ ਧੀਰਜ ਨਹੀਂ ਛੱਡਣਾ ਚਾਹੀਦਾ। ਤੁਹਾਡੇ ਵਰਗੇ ਯੂਸਫ਼ ਸਾਨੀ ਨੌਜਵਾਨ ਲਈ ਹੋਰ ਤੀਵੀਆਂ ਦਾ ਘਾਟਾ ਹੈ ? ''ਇਕ ਦਰ ਬੰਦ ਸਹੰਸਰ ਦਰ ਖੁੱਲਾ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ