ਇਕ ਢੁਕਦੀ ਨਹੀਂ, ਮੀਆਂ ਦੋ ਪਰਨਾਏ

- (ਜਦੋਂ ਕੋਈ ਚੀਜ਼ ਕਿਸੇ ਨੂੰ ਮਿਲ ਨਾ ਸਕਦੀ ਹੋਵੇ, ਪਰ ਉਹ ਉਸ ਦੇ ਮਿਲਣ ਦੀ ਬਹੁਤੀ ਆਸ ਰੱਖੇ)

ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਕਿਉਂ ਇਸ ਗੱਲ ਦੀ ਜ਼ਿੱਦ ਕਰਦਾ ਹੈਂ। ਜਿਤਨੀ ਸਮਰੱਥਾ ਹੋਵੇ, ਉਤਨੇ ਹੀ ਪੈਰ ਪਸਾਰੀਦੇ ਹਨ। ਤੁਹਾਡੀ ਤੇ ਇਹ ਗੱਲ ਹੈ- 'ਇਕ ਢੁਕਦੀ ਨਹੀਂ, ਮੀਆਂ ਦੋ
ਪਰਨਾਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ