ਇਕ ਘਰ ਤਾਂ ਡੈਣ ਵੀ ਛੱਡ ਦੇਂਦੀ ਹੈ

- (ਜਦ ਕੋਈ ਅਜੇਹੀ ਗੱਲ ਕਿਸੇ ਅੰਗ ਸਾਕ ਦੇ ਬੁਰੇ ਦੀ ਕਰੇ ਜਿਸ ਨਾਲ ਉਹ ਬਿਪਤਾ ਦਾ ਸ਼ਿਕਾਰ ਹੋ ਜਾਵੇ)

ਓਏ ਰਾਮਿਆ ! 'ਇਕ ਘਰ ਤਾਂ ਡੈਣ ਵੀ ਛੱਡ ਦੇਂਦੀ ਏ, ਤੂੰ ਤਾਂ ਇਹ ਭੀ ਨਾ ਦੇਖਿਆ ਕਿ ਇਹ ਤੇਰੀ ਆਪਣੀ ਮਾਂ-ਜਾਈ ਭੈਣ ਦਾ ਘਰ-ਪਰਿਵਾਰ ਹੈ। ਬੱਸ ਅਪਣਾ ਉੱਲੂ ਸਿੱਧਾ ਕਰਨ ਦੀ ਹੀ ਕੀਤੀ ਤੂੰ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ