ਇਕ ਹਨੇਰੀ ਕੋਠੜੀ, ਦੂਜਾ ਮਿੱਤਰ ਵਿਛੁੰਨੇ

- (ਅੱਗੇ ਹੀ ਦੁਖੀ ਹਾਂ ਤੇ ਦੂਜਾ ਮਿੱਤਰ (ਸਹਾਰਾ) ਵੀ ਪਾਸ ਨਹੀਂ)

ਇਕ ਹਨੇਰੀ ਕੋਠੜੀ, ਦੂਜਾ ਮਿਤਰ ਵਿਛੁੰਨੇ ।
ਕਾਲੇ ਹਰਨਾ ਚਰ ਗਿਉਂ ਸ਼ਾਹ ਹੁਸੈਨ ਦੇ ਬੰਨੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ