ਇਕ ਹੱਥ ਆਟੇ ਤੇ ਇਕ ਹੱਥ ਝਾਟੇ

- (ਜਦ ਕੋਈ ਕੁਚੱਜੀ ਤੀਵੀਂ ਜਾਂ ਪੁਰਸ਼ ਕੋਈ ਕੰਮ ਵੀ ਸੁਚੱਜਾ ਨਾ ਕਰੇ)

ਤਾਲਿਆ— ਹਾਇ ਨੀ ! ਇਹ ਤਾਂ ਕੋਈ ਚਾਰੇ ਮੁੱਠੀ ਖੇਹ ! ਨੀ ਇਸਦਾ ਤਾਂ 'ਇਕ ਹੱਥ ਆਟੇ ਤੇ ਇਕ ਹੱਥ ਝਾਟੇ' ਹੁੰਦਾ ਏ ਤੇ ਫੇਰ ਉਨੀਂ ਹੱਥੀਂ ਆਟਾ ਗੁੰਨ੍ਹਦੀ ਰਹਿੰਦੀ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ