ਇਕ ਹੱਥ ਤਾੜੀ ਨਹੀਂ ਵਜਦੀ

- (ਦੁਵੱਲੀ ਖ਼ਰਾਬੀ ਹੋਣ ਨਾਲ ਝਗੜਾ ਵਧਦਾ ਹੈ)

ਰਾਜ- ਬਸ ਕਰ ਨੀ ਮਾਇਆ ! ਬਹੁਤੀਆਂ ਗੱਲਾਂ ਨਾ ਕਰ । 'ਇਕ ਹੱਥ ਨਾਲ ਤਾੜੀ ਨਹੀਂ ਵਜਦੀ ।" ਤੂੰ ਵੀ ਜ਼ਰੂਰ ਕੁਝ ਨਾ ਕੁਝ ਕੀਤਾ ਹੋਣਾ ਹੈ, ਤਦੇ ਹੀ ਭਾਂਬੜ ਮਚਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ