ਇਕ ਇਕੱਲਾ ਦੂਜਾ ਭੱਲਾ, ਤੀਜਾ ਰਲਿਆ ਝੁੱਗਾ ਗਲਿਆ

- (ਜਦ ਕਿਸੇ ਭੇਦ ਨੂੰ ਤੀਜੇ ਦੇ ਕੰਨ ਤੱਕ ਪੁਚਾਣ ਤੋਂ ਰੋਕਣਾ ਹੋਵੇ)

ਮਿੱਤਰੋ ! ਦੁੱਖ ਤਾਂ ਇਸ ਗੱਲ ਦਾ ਹੈ ਕਿ ਮੈਂ ਗੱਲ ਕਈ ਮਿੱਤਰਾਂ ਪਾਸ ਕਰ ਬੈਠਾ। ਇਕ ਇਕੱਲਾ, ਦੂਜਾ ਭਲਾ, ਤੀਜਾ ਰਲਿਆ ਝੁੱਗਾ ਗਲਿਆ । ਇਹੀ ਮੇਰੇ ਨਾਲ ਹੋਈ। ਇੱਕ ਨੇ ਵਿੱਚੋਂ ਜਾ ਕੇ ਪੁਲਸ ਨੂੰ ਦੱਸ ਦਿੱਤਾ ਤੇ ਥਾਣਾ ਮੇਰੇ ਬੂਹੇ ਤੇ ਆ ਬੈਠਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ