ਇਕ ਇਕੱਲੀ ਕੋਠੜੀ, ਦੂਜਾ ਮਿੱਤਰ ਵਿਛੁੰਨੇ

- (ਦੁੱਖ ਤੇ ਦੁੱਖ ਪੈਂਦਾ ਜਾਏ)

ਨਾ ਕੇਵਲ ਸਫ਼ਰ ਵਿੱਚ ਉਹ ਬਿਮਾਰ ਹੀ ਹੋ ਗਿਆ, ਸਗੋਂ ਉਸ ਦਾ ਖੀਸਾ ਵੀ ਕੱਟਿਆ ਗਿਆ ਤੇ ਉਸ ਦੀ ਹਾਲਤ ਇਹ ਹੋਈ ਕਿ ਇਕ ਇਕੱਲੀ ਕੋਠੜੀ, ਦੂਜਾ ਮਿੱਤਰ ਵਿਛੁੰਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ