ਇਕ ਕਮਲੀ ਦੂਜੇ ਪੈ ਗਈ ਮੜ੍ਹੀਆਂ ਦੇ ਰਾਹ

- (ਜਦ ਕਿਸੇ ਦੇ ਔਗੁਣਾਂ ਨੂੰ ਹੋਰ ਔਗੁਣ ਰਲ ਕੇ ਡੂੰਘਾ ਕਰ ਦੇਣ)

'ਇਕ ਕਮਲੀ ਦੂਜੇ ਪੈ ਗਈ ਮੜ੍ਹੀਆਂ ਦੇ ਰਾਹ । ਅੱਗੇ ਹੀ ਓਹਦੇ ਉੱਤੇ ਅਕਲ ਵੱਲੋਂ ਰੱਬ ਦਾ ਰਹਿਮ ਸੀ। ਉਤੋਂ ਵਾਹ ਪੈ ਗਿਆ ਚਲਾਕਾਂ ਨਾਲ। ਕੀ ਕਰਦੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ