ਇਕ ਕਰੇਲਾ, ਦੂਜਾ ਨਿੰਮ ਤੇ ਚੜ੍ਹਿਆ

- (ਜਦ ਕਿਸੇ ਦਾ ਸੁਭਾ ਅੱਗੇ ਹੀ ਮਾੜਾ ਹੋਵੇ ਤੇ ਉਸਦੀ ਹੋਰ ਪਿੱਠ ਠੋਕੀ ਜਾਏ)

ਇਕ ਤਾਂ ਪੰਜਾਬਣ ਜੱਟੀਆਂ, ਦੂਜਾ ਸਸ ਨਿਨਾਣਾ, ਤੀਜਾ ਨੂੰਹ ਦੀ ਕੰਡ ਹੌਲੀ, ਚੌਥਾ ਘਰ ਦੇ ਮਾਲਕ ਦਾ ਜੀ ਖੱਟਾ ਵੇਖਿਆ । ਬਸ ਫਿਰ ਤਾਂ ਉਹੋ ਗੱਲ ਆ ਵਾਪਰੀ 'ਇਕ ਕਰੇਲਾ, ਦੂਜਾ ਨਿੰਮ ਚੜਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ