ਇਕ ਲੱਤ ਲਾਹੌਰ ਤੇ ਇਕ ਪਿਸ਼ੌਰ

- (ਜਦ ਕੋਈ ਕਿਸੇ ਕੰਮ ਦੀ ਸਫ਼ਲਤਾ ਲਈ ਹਰ ਪਾਸੇ ਬੜੀ ਨੱਠ ਭੱਜ ਕਰੇ)

...ਮੇਰੀ ਮਾਂ ਵਿਚਾਰੀ ਨੇ ਮੇਰੇ ਲਈ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ ਨੇ । ਪੁਸ਼ਪਾ ਦਾ ਸਾਕ ਕਰਾਉਣ ਲਈ ਵਿਚਾਰੀ ਦੀ ਮਹੀਨਿਆਂ ਬੱਧੀ 'ਇਕ ਲੱਤ ਲਾਹੌਰ ਤੇ ਇਕ ਲਖਨਊ ਰਹੀ । ਨਾ ਉਹਨੇ ਦਿਨ ਵੇਖਿਆ ਨਾ ਰਾਤ ।

ਸ਼ੇਅਰ ਕਰੋ

📝 ਸੋਧ ਲਈ ਭੇਜੋ