ਇਕ ਮੱਛੀ ਸਾਰਾ ਜਲ (ਪਾਣੀ) ਗੰਦਾ ਕਰਦੀ ਹੈ

- (ਜਦ ਕਿਸੇ ਇੱਕ ਦੇ ਭੈੜਾ ਕੰਮ ਕੀਤਿਆਂ ਬਹੁਤਿਆਂ ਦੀ ਬਦਨਾਮੀ ਹੋਵੇ)

ਪਰ ਵੇਖ ਨਾ ਬੀਬੀ, ਅਸੀਂ ਲੋਕ ਵੀ ਧੀਆਂ ਭੈਣਾਂ ਵਾਲੇ ਹੋਏ । ਤੂੰ ਜਾਣਦੀ ਏਂ, ਇੱਜ਼ਤ ਆਦਮੀ ਦੀ ਨਾ ਲੱਖੀਂ ਨਾ ਕਰੋੜੀ। ਇਕ ਮੱਛੀ ਸਾਰਾ ਪਾਣੀ ਗੰਦਾ ਕਰ ਦੇਂਦੀ ਏ । ਤੂੰ ਆਪ ਸਿਆਣੀ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ