ਇਕ ਮੱਝ ਲਿਬੜੀ, ਸੱਤ ਸੌ ਨੂੰ ਲਬੇੜ ਦਿੰਦੀ ਹੈ

- (ਜਦ ਕਿਸੇ ਇੱਕ ਦੀ ਖ਼ਰਾਬੀ ਕਰਨ ਨਾਲ ਸਾਰੀ ਜਮਾਤ ਜਾਂ ਸ਼੍ਰੇਣੀ ਦੇ ਬਦਨਾਮ ਹੋਣ ਦਾ ਡਰ ਹੋਵੇ)

ਸਰਦਾਰ- ਵੇਖ ਓਏ ਨੱਥੂ ! ਤੇਰੀ ਇੱਕ ਮਾੜੀ ਕਰਤੂਤ ਨੇ ਸਾਰੀ ਕੁਲ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਮੂਰਖਾ ‘ਇਕ ਮੱਝ ਲਿਬੜੀ, ਸੱਤ ਸੌ ਨੂੰ ਲਬੇੜ ਦਿੰਦੀ ਹੈ । ਆਪਣਾ ਨਹੀਂ ਤਾਂ ਸਾਡਾ ਹੀ ਲਿਹਾਜ਼ ਕਰਨਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ