ਇਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾਉਂਦੀਆਂ

- (ਜਦ ਇੱਕ ਥਾਂ ਜਾਂ ਇਲਾਕੇ ਵਿੱਚ ਦੋ ਹਾਕਮ ਹੋਣ)

ਜਹਾਂਗੀਰ ਨੇ ਆਪਣੇ ਸ਼ਹਿਜ਼ਾਦੇ ਨੂੰ ਸੱਦ ਕੇ ਆਖਿਆ ਕਿ ਇਉਂ ਝੱਟ ਨਹੀਂ ਲੰਘੇਗਾ, 'ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ' ਜਾਂ ਤੂੰ ਰਾਜ ਕਰੇਂਗਾ, ਜਾਂ ਮੈਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ