ਇਕ ਮੁੱਕੀ ਚੁੱਕ ਲੈ, ਦੂਜੀ ਨੂੰ ਤਿਆਰ

- (ਜਦ ਇੱਕ ਔਕੜ ਵਿੱਚੋਂ ਨਿਕਲੋ ਤੇ ਦੂਜੀ ਹੋਰ ਤਿਆਰ ਹੋਵੇ)

ਮੈਂ ਉਸ ਵੱਲ ਤੱਕਿਆ ਤੇ ਕਿਹਾ, 'ਜ਼ਿੰਦਗੀ ਵਿੱਚ ਕਈ ਖੁਭਣਾਂ ਹੁੰਦੀਆਂ ਹਨ। ਇਹ ਤਾਂ ਮੁੰਡਿਆਂ ਦੀ ਖੇਡ ਵਾਲੀ ਗੱਲ ਹੈ । 'ਇਕ ਮੁੱਕੀ ਚੁਕ ਲੈ, ਦੂਜੀ ਨੂੰ ਤਿਆਰ ।' ਇਕ ਖੁਭਣ ਵਿਚੋਂ ਨਿਕਲੇ ਤੇ ਦੂਜੀ ਵਿਚ ਪੈ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ