ਇਕ ਨਾਂਹ ਤੇ ਸੌ ਸੁਖ

- (ਜੇ ਹੁਦਾਰ ਨਾ ਦਿੱਤਾ ਜਾਏ ਤਾਂ ਸੁਖੀ ਰਹੀਦਾ ਹੈ। ਜਾਂ ਕੋਈ ਕੁਝ ਮੰਗੇ ਤੇ ਇਨਕਾਰ ਕਰ ਦਈਏ ਤਾਂ ਸੁਖੀ ਰਹੀਦਾ ਹੈ)

ਜਦੋਂ ਉਸ ਨੇ ਰੁਪਏ ਮੰਗੇ, ਮੈਂ ਕਹਿ ਦਿੱਤਾ ਮੇਰੇ ਪਾਸ ਹੈ ਹੀ ਨਹੀਂ । ਹਾਂ, ਕੌਣ ਦੇ ਕੇ ਮਗਰ ਮਗਰ ਫਿਰੇ । 'ਇਕ ਨਾਂਹ ਤੇ ਸੌ ਸੁਖ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ