ਇਕ ਨਿੰਬੂ ਪਿੰਡ ਭੁਸਿਆਂ ਦਾ

- (ਜਦ ਚੀਜ਼ ਥੋੜੀ ਹੋਵੇ, ਪਰ ਗਾਹਕ ਬਹੁਤੇ ਹੋਣ)

ਵੱਡੇ ਲੇਖਕਾਂ ਦੀਆਂ ਚੀਜ਼ਾਂ ਕਈ ਵਾਰੀ ਜ਼ਰੂਰ ਸਾਡੀ ਉਮੀਦ ਤੋਂ ਨੀਵੀਆਂ ਹੁੰਦੀਆਂ ਨੇ, ਪਰ ਇਸ ਵਿਚ ਉਨ੍ਹਾਂ ਦਾ ਵੀ ਕੀ ਦੋਸ਼ ? ਜਦ ਕਿ 'ਇਕ ਨਿੰਬੂ ਤੇ ਸਾਰਾ ਪਿੰਡ ਭੁਸਿਆਂ ਦਾ' ਵਾਲੀ ਵਰਤੋਂ ਹੋ ਰਹੀ ਹੈ। ਸਾਰੇ ਜੋ ਉਨ੍ਹਾਂ ਦੀ ਲੇਖਨੀ ਦੇ ਗਾਹਕ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ