ਇਕ ਨੂੰ ਕੀ ਰੋਨੀ ਏਂ, ਊਤ ਗਿਆ ਈ ਆਵਾ

- (ਜਦ ਘਰ ਦੇ ਜਾਂ ਟੋਲੀ ਦੇ ਸਾਰੇ ਬੰਦੇ ਹੀ ਮਾੜੇ ਹੋਣ)

ਦੀਵਾਨ (ਮੱਥੇ ਤੇ ਹੱਥ ਮਾਰ ਕੇ - ਇਕ ਨੂੰ ਕੀ ਰੋਨੀ ਏਂ, ਊਤ ਗਿਆ ਈ ਆਵਾ ।' ਮੈਂ ਤਾਂ ਸਮਝਿਆ ਮੁੰਡਿਆਂ ਦਾ ਪਿਉ ਹੀ ਮਾੜਾ ਏ, ਪਰ ਮੁੰਡੇ ਉਸ ਤੋਂ ਚਾਰ ਚੁਕੇ ਵਧ ਨਿਕਲੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ