ਇਕ ਪਲ ਦੀ ਸ਼ਰਮਿੰਦਗੀ, ਸਾਰੇ ਦਿਨ ਦਾ ਅਧਾਰ

- (ਕਿਸੇ ਬੇਸ਼ਰਮ ਨੂੰ ਸ਼ਰਮ ਦਿਵਾਉਣ ਲਈ ਚੋਟ ਲਾਕੇ ਵਰਤਦੇ ਹਨ)

ਵੇਖੋ ਜੀ ਸਿਆਣੇ ਲਈ 'ਇਕ ਪਲ ਦੀ ਸ਼ਰਮਿੰਦਗੀ ਸਾਰੇ ਦਿਨ ਦਾ ਅਧਾਰ' ਹੁੰਦੀ ਹੈ, ਪਰ ਤੁਹਾਨੂੰ ਕੋਈ ਜਿੰਨਾ ਚਾਹੇ ਕੋਸ ਲਏ, ਤੁਸੀਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ