ਇਕ ਪਾਸੇ ਖੂਹ ਤੇ ਦੂਜੇ ਪਾਸੇ ਖਾਤਾ

- (ਜਦ ਕਿਸੇ ਨੂੰ ਦੋਹਾਂ ਹਾਲਤਾਂ ਵਿੱਚ ਔਕੜ ਹੀ ਔਕੜ ਦਿਸੇ)

ਮੈਂ ਕੀ ਕਰਾਂ ? 'ਇਕ ਪਾਸੇ ਖੂਹ ਤੇ ਦੂਜੇ ਪਾਸੇ ਖਾਤਾ' । ਜਿੱਧਰ ਜਾਵਾਂ, ਦੁੱਖ ਹੀ ਦੁੱਖ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ