ਇਕ ਪਾਸੇ ਲਾਣੀ, ਦੂਜੇ ਪਾਸੇ ਬੁਝਾਣੀ

- (ਜਦ ਕੋਈ ਮੂੰਹ ਰੱਖਣੀਆਂ ਗੱਲਾਂ ਕਰੀ ਜਾਵੇ, ਨਾਲੇ ਲੂਤੀਆਂ ਵੀ ਲਾਈ ਜਾਵੇ)

"ਹੈਂ ! ਕੁਲਦੀਪ ਨੂੰ ਮੁੜ੍ਹਕਾ ਆਉਣ ਲੱਗਾ । ਉਹ ਝੂਠਾ ਬਦਮਾਸ਼... ਨਾਰਦ ਮੁਨੀ ਦਾ ਅਵਤਾਰ ਇਕ ਪਾਸੇ ਲਾਣੀ, ਦੂਜੇ ਪਾਸੇ ਬੁਝਾਣੀ, ਮੈਂ ਅੱਗੇ ਉਸ ਪਾਸੋਂ ਕਾਫ਼ੀ ਸਤਿਆ ਹੋਇਆ ਹਾਂ,
ਮਾਂ ਜੀ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ