ਇਕ ਸ਼ਿਕਾਰ ਤੇ ਦੋ ਸ਼ਿਕਾਰੀ

- (ਜਦ ਇੱਕ ਚੀਜ਼ ਨੂੰ ਦੋ ਆਦਮੀ ਆਪੋ ਆਪਣੇ ਥਾਂ ਕਾਬੂ ਕਰਨ)

ਇੱਕੋ ਸ਼ਿਕਾਰ ਉਤੇ ਦੋਹਾਂ ਸ਼ਿਕਾਰੀਆਂ ਦੀ ਅੱਖ ਸੀ ਤੇ ਅੰਤ ਇਹੋ ਕੁਝ ਹੋਇਆ। ਸੰਤ ਤੇ ਲਾਲਾ ਜੀ ਵਿਚਾਲੇ ਇਸ ਸੰਬੰਧੀ ਸਮਝੌਤਾ ਹੋਇਆ । ਅਰਥਾਤ ਇਸ ਨਵੇਂ ਸ਼ਿਕਾਰ (ਮਨੋਰਮਾ) ਉਤੇ ਸੰਤ ਤੇ ਲਾਲਾ ਪ੍ਰਭੂ ਦਿਆਲ ਦੋਹਾਂ ਦਾ ਪੂਰਾ ਅਧਿਕਾਰ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ