ਇਕ ਤੰਦ ਖੋਲੋ, ਦੂਜੀ ਉਲਝ ਜਾਂਦੀ ਹੈ

- (ਇੱਕ ਔਕੜ ਵਿੱਚੋਂ ਨਿਕਲੋ, ਦੂਜੀ ਹੋਰ ਆ ਪੈਂਦੀ ਹੈ)

ਜ਼ਿੰਦਗੀ ਵੀ ਖੂਬ ਹੈ । 'ਇਕ ਤੰਦ ਖੋਲੋ, ਦੂਜੀ ਉਲਝ ਜਾਂਦੀ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ