ਇਕ ਤੀਰ ਤੇ ਦੋ ਨਿਸ਼ਾਨੇ

- (ਜਦ ਇੱਕੋ ਵਿਉਂਤ ਨਾਲ ਕਿਸੇ ਦੇ ਦੋ ਕਾਰਜ ਰਾਸ ਹੋ ਜਾਣ)

ਅਖੀਰ ਸੋਚਦਿਆਂ ਸੋਚਦਿਆਂ ਉਸਨੂੰ ਇਕ ਢੰਗ ਲੱਭ ਹੀ ਪਿਆ । 'ਇਕ ਤੀਰ ਨਾਲ ਦੂਹਰਾ ਨਿਸ਼ਾਨਾ' ਢੂੰਡਣ ਵਾਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ