ਇਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਿਆ ਘੱਟਾ

- (ਜਦ ਸਮਝਾਉਣ ਤੇ ਕੋਈ ਝਗੜਾ ਕਰਨ ਤੋਂ ਨਾ ਹਟੇ ਤੇ ਫਿਰ ਡੰਡਾ ਕੁੰਡਾ ਹੀ ਫੜਨਾ ਪਵੇ)

ਨੰਬਰਦਾਰਾ ! ਉਸਨੂੰ ਇੱਕ ਵਾਰੀ ਹੋਰ ਸਮਝਾ ਲੈ, ਅਸੀਂ ਉਸ ਦੀਆਂ ਬੜੀਆਂ ਸਹੀਆਂ ਹਨ। ਜੇ ਹੁਣ ਵੀ ਉਹ ਬਾਜ਼ ਨਾ ਆਇਆ ਤਾਂ ਫਿਰ ਇਹੀ ਕਰਨਾ ਪਵੇਗਾ। ਇਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਿਆ ਘੱਟਾ। ਤੁਸੀਂ ਫਿਰ ਸਾਨੂੰ ਉਲਾਂਭਾ ਨਾ ਦੇਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ