ਇਕਾਂਤ ਵਾਸਾ, ਨਾ ਝਗੜਾ ਨਾ ਹਾਸਾ

- (ਜਦ ਕੋਈ ਕਿਸੇ ਦੀ ਗੱਲ ਵਿੱਚ ਦਖਲ ਨਾ ਦੇਵੇ ਤੇ ਸਦਾ ਅਪਣੀ ਮੌਜ ਵਿੱਚ ਦਿਨ ਬਤੀਤ ਕਰੇ)

ਸੁਖੀ ਹਾਂ ਅਸੀਂ, ‘ਇਕਾਂਤ ਵਾਸਾ, ਨਾ ਝਗੜਾ ਨਾ ਹਾਸਾ' । ਕਿਸੇ ਦੀ ਗੱਲ ਵਿੱਚ ਆਉਂਦੇ ਨਹੀਂ। ਅਪਣੀ ਨਬੇੜੀ ਤੇ ਦੂਜੇ ਦੀ ਨਾ ਸਹੇੜੀ । ਬਸ ਫਿਰ ਮੌਜ ਹੀ ਮੌਜ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ