ਇੱਕ ਪੰਥ ਦੋ ਕਾਜ

- (ਜਦ ਇੱਕ ਕੰਮ ਕਰਦਿਆਂ ਦੋ ਕੰਮ ਹੋ ਜਾਣ)

ਖੇਡਾਂ ਬੜੀਆਂ ਚੰਗੀਆਂ ਹਨ। ਇਹ ਤਾਂ 'ਇਕ ਪੰਥ ਦੋ ਕਾਜਾਂ ਵਾਲਾ ਕੰਮ ਹੋਇਆ । ਨਾਲੇ ਜੀ ਪਰਚਾਵਾ ਕਰ ਲਿਆ, ਨਾਲੇ ਸੇਵਾ ਕਰਨ ਦੇ ਢੰਗ ਸਿੱਖ ਲਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ