ਇੱਕ ਸੱਪ ਤੇ ਦੂਜਾ ਉੱਡਣਾ

- (ਜਦ ਅੱਗੇ ਹੀ ਕੋਈ ਮਾੜੇ ਸੁਭਾ ਦਾ ਹੋਵੇ ਤੇ ਉਸਨੂੰ ਹੋਰ ਤਾਕਤ ਮਿਲ ਜਾਵੇ)

ਉਹ ਤਾਂ ਅੱਗੇ ਹੀ ਮਾਣ ਨਹੀਂ ਸੀ ਲੋਕਾਂ ਨੂੰ ਤੰਗ ਕਰਨ ਵਿੱਚ । ਹੁਣ ਆਨਰੇਰੀ ਮੈਜਿਸਟ੍ਰੇਟ ਬਣ ਗਿਆ ਹੈ। 'ਇੱਕ ਸੱਪ ਤੇ ਦੂਜਾ ਉੱਡਣਾ ਹੋ ਕੇ ਲੱਗੇਗਾ ਲੋਕਾਂ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ