ਇਕੋ ਅੰਡਾ, ਉਹ ਭੀ ਗੰਦਾ

- (ਜਦ ਕਿਸੇ ਦਾ ਇੱਕੋ ਸਹਾਰਾ ਹੋਵੇ ਤੇ ਉਹ ਭੀ ਹੱਥੋਂ ਜਾਂਦਾ ਦਿਸਦਾ ਹੋਵੇ)

ਵਿਚਾਰੀ ਰੋਵੇ ਨਾ ਤਾਂ ਕੀ ਕਰੇ । ਅਖੇ 'ਇਕੋ ਅੰਡਾ, ਉਹ ਭੀ ਗੰਦਾ । ਇਸ ਦਾ ਵੀਰ ਹੀ ਸਹਾਰਾ ਸੀ, ਉਹ ਵੀ ਹੁਣ ਵਿਗੜ ਬੈਠਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ