ਇਕੋ ਹੀ ਚੂੰਢੀ ਵੱਢਾਂ, ਨੌਂ ਮਣ ਲਹੂ ਕੱਢਾਂ

- (ਜਦ ਕੋਈ ਆਦਮੀ ਕਿਸੇ ਦਾ ਘੜੀ ਮੁੜੀ ਥੋੜਾ ਥੋੜਾ ਨੁਕਸਾਨ ਕਰਦਾ ਰਹੇ, ਪਰ ਦੂਜਾ ਇੱਕੋ ਵਾਰ ਵਿੱਚ ਸਾਰੀ ਕਸਰ ਕੱਢ ਛੱਡੇ)

ਆਹੋ ਜੀ, ਤੁਸੀਂ ਤਾਂ ਬਸ ਇਕੋ ਵੇਰ ਜ਼ਿੰਦਗੀ ਵਿੱਚ ਮੇਰੀ ਵਿਰੋਧਤਾ ਕੀਤੀ ਹੈ। 'ਅਖੇ ਇਕੋ ਹੀ ਚੂੰਢੀ ਵੱਢਾਂ, ਨੌਂ ਮਣ ਲਹੂ ਕੱਢਾਂ। ਪਰ ਹੁਣ ਮੇਰਾ ਪਿੱਛੇ ਕੀ ਰਹਿ ਗਿਆ ਹੈ। ਹੋਰ ਵੀ ਜੋ ਕਰ ਸਕਦੇ ਹੋ, ਕਰ ਲਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ