ਇਕੋ ਪੁਤ, ਸੌ ਬਲੀਂ ਵਿਆਹਿਆ

- (ਬਲੀਂ ਜੱਟਾਂ ਦੀ ਇਕ ਜ਼ਾਤ ਹੈ। ਜਦ ਕਿਸੇ ਦਾ ਇਕੋ ਪੁਤ ਹੋਵੇ ਤੇ ਉਹ ਵੀ ਚੰਗੀ ਥਾਂ ਨਾ ਵਿਆਹਿਆ ਜਾਵੇ ਤਦ ਆਖਦੇ ਹਨ)

'ਇਕ ਪੁੱਤ ਸੀ । ਉਹ ਵੀ ਬਲੀਂ ਵਿਆਇਆ। ਮੇਰੀ ਵਾਤ ਕਿਹਨੇ ਪੁੱਛਣੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ