ਇਕੋ ਤਵੇ ਦੀ ਰੋਟੀ, ਕੀ ਵੱਡੀ ਕੀ ਛੋਟੀ

- (ਜਦ ਦੋਵੇਂ ਆਦਮੀ ਇਕੋ ਜਿਹੇ ਸੁਭਾ ਦੇ ਹੋਣ)

ਸਾਡੇ ਲਈ ਦੋਵੇਂ ਭੈੜੇ ਹਨ। 'ਇਕ ਤਵੇ ਦੀ ਰੋਟੀ, ਕੀ ਵੱਡੀ ਕੀ ਛੋਟੀ। ਅਸੀਂ ਕਿਉਂ ਲਿਹਾਜ ਕਰੀਏ ਕਿਸੇ ਦਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ