ਇਲ ਚੁਰਾਈ ਸਾੜ੍ਹੀ, ਜਠੇਰਿਆਂ ਦੇ ਸਿਰ ਚਾੜ੍ਹੀ

- (ਜਦ ਕੋਈ ਨੁਕਸਾਨ ਆਪਣੇ ਤੋਂ ਹੋ ਜਾਵੇ ਤੇ ਕਿਸੇ ਨੂੰ ਕਹੀਏ ਕਿ ਤੇਰੇ ਕਰਕੇ ਇਹ ਨੁਕਸਾਨ ਅਸਾਂ ਜਾਣ ਬੁੱਝ ਕੇ ਕੀਤਾ ਹੈ)

ਮੈਂ ਤਾਂ ਨਹੀਂ ਨਾ ਖਾਧਾ । ਖਾ ਗਈ ਲੁਕਾਈ ਤੇ ਸਿਰ ਬੰਦੀ ਦੇ ਆਈ । ਪੈਸਾ ਉਜਾੜਿਆ ਤੇਰੇ ਮੁੰਡਿਆਂ ਨੇ । 'ਇਲ ਮੁੰਡਾ ਲੈ ਗਈ, ਜਠੇਰਿਆਂ ਦੇ ਨਾਂ । ਵਿਚੋਂ ਮੈਨੂੰ ਕੀ ਲੱਭਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ