ਇਲਤਿ ਕਾ ਨਾਉਂ ਚੌਧਰੀ

- (ਕਲਜੁਗ ਵਿੱਚ ਸ਼ਰਾਰਤ ਕਰਨ ਵਾਲਾ ਚੌਧਰੀ ਅਖਵਾਂਦਾ ਹੈ)

ਇਲਤਿ ਕਾ ਨਾਉਂ ਚਉਧਰੀ ਕੂੜੀ ਪੂਰੇ ਥਾਉ ॥
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ