ਇੱਲ ਦੇ ਆਲ੍ਹਣੇ ਤੋਂ ਮਾਸ ਦੀ ਮੁਰਾਦ

- (ਕਿਸੇ ਅਜੇਹੀ ਥਾਂ ਤੋਂ ਕਿਸੇ ਚੀਜ਼ ਦੀ ਆਸ ਰੱਖਣੀ, ਜਿੱਥੇ ਉਸ ਚੀਜ ਦੀ ਥੁੜ ਹੋਵੇ)

ਘੁਮੰਡਾ ਸਿੰਘ ਪਾਸੋਂ ਦਾਣਿਆਂ ਦੀ ਮੰਗ ਕਰਨੀ ਇੱਲਾਂ ਦੇ ਆਲਣੇ ਤੋਂ ਮਾਸ ਦੀ ਮੁਰਾਦ ਰੱਖਣ ਵਾਲੀ ਗੱਲ ਹੈ। ਉਸ ਪਾਸ ਦਾਣੇ ਕਿੱਥੋਂ ? ਉਹ ਆਪ ਲੋਕਾਂ ਪਾਸੋਂ ਮੰਗਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ